???pa.user.selcrs???
SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800-22-9090 ਜਾਂ 1800-425-9010  |  56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ  Twitter  Facebook  
 
ਸਾਨੂੰ ਸੰਪਰਕ ਕਰੋ
ਮੁੱਖ ਪੰਨਾ > null > ਸ਼ਿਕਾਇਤ ਨਿਵਾਰਨ ਲਈ ਕਾਰਵਾਈ

ਸ਼ਿਕਾਇਤ ਨਿਵਾਰਨ ਲਈ ਕਾਰਵਾਈ

 
ਐਸਬੀਆਈ ਲਾਈਫ਼ ਵਿਖੇ ਅਸੀਂ ਆਪਣੇ ਗਾਹਕਾਂ ਨੂੰ ਬਿਹਤਰੀਨ ਸੇਵਾਵਾਂ ਦੇਣ ਲਈ ਪ੍ਰਤੀਬੱਧ ਹਾਂ । ਅਸੀਂ ਗਾਹਕਾਂ ਨੂੰ ਸੂਚਨਾ ਦੀ ਆਸਾਨੀ ਨਾਲ ਜਾਣਕਾਰੀ ਅਤੇ ਉਹਨਾਂ ਨੂੰ ਸ਼ਿਕਾਇਤਾਂ ਦੇ ਨਿਵਾਰਨ ਲਈ ਸਾਧਨ ਦਿੰਦੇ ਹਾਂ ।

ਸਾਡੀ ਸ਼ਿਕਾਇਤ ਨਿਵਾਰਨ ਨੀਤੀ ਪਡ਼੍ਹਨ ਲਈ ਇੱਥੇ ਕਲਿਕ ਕਰੋ ।

ਕਿਸੇ ਵੀ ਸ਼ਿਕਾਇਤ ਦੇ ਮਾਮਲੇ ਵਿੱਚ, ਕਿਰਪਾ ਕਰਕੇ ਹੇਠਾਂ ਲਿਖੇ ਅਨੁਸਾਰ ਸਾਡੇ ਨਾਲ ਬੇਝਿਜਕ ਸੰਪਰਕ ਕਰੋ ।
 
 
ਸਾਡੇ ਟੋਲ-ਫ਼੍ਰੀ ਨੰਬਰਾਂ ਤੇ ਫ਼ੋਨ ਕਰੋ :
1800 425 9010 / 1800 222 123
   
ਇੱਥੇ ਲਿਖ ਭੇਜੋ:
ਕਲਾਇੰਟ ਰਿਲੇਸ਼ਨਸ਼ਿਪ
ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ
ਸੈਂਟ੍ਰਲ ਪ੍ਰੌਸੈਸਿੰਗ ਸੈਂਟਰ
ਕਪਾਸ ਭਵਨ, ਸੈਕਟਰ -10,
ਸੀਬੀਡੀ ਬੇਲਾਪੁਰ, ਨਵੀ ਮੁੰਬਈ-400614
 
ਸਾਨੂੰ ਇੱਥੇ ਈ-ਮੇਲ ਕਰੋ:
info@sbilife.co.in
   

ਆਪਣੀ ਸ਼ਾਖਾ ਜਾਂ ਖੇਤਰੀ ਕਸਟਮਰ ਸਰਵਿਸ ਡੈਸਕ ਨਾਲ ਸੰਪਰਕ ਕਰੋ ।

ਆਪਣੇ ਨੇੜੇ ਦੀ ਕਸਟਮਰ ਸਰਵਿਸ ਡੈਸਕ ਪਤਾ ਕਰੋ।

 
ਆਪਣੀ ਸ਼ਿਕਾਇਤ ਔਨਲਾਈਨ ਜਮ੍ਹਾ ਕਰਨ ਲਈ ਕਲਿਕ ਕਰੋ ।
 
ਤੁਹਾਨੂੰ 15 ਦਿਨਾਂ ਵਿੱਚ ਸਾਡਾ ਜਵਾਬ ਮਿਲ ਜਾਵੇਗਾ ।
 
 
  ਜੇ ਸ਼ਿਕਾਇਤ ਦਾ ਨਿਵਾਰਨ ਤੁਹਾਡੀਆਂ ਉਮੀਦਾਂ ਅਨੁਸਾਰ ਨਾ ਹੋਵੇ, ਤਾਂ ਕਿਰਪਾ ਕਰਕੇ ਸਾਡੇ ਸ਼ਿਕਾਇਤ ਨਿਵਾਰਨ ਅਧਿਕਾਰੀ, ਹੈੱਡ- ਕਲਾਇੰਟ ਰਿਲੇਸ਼ਨਸ਼ਿਪ ਨੂੰ ਹੇਠਾਂ ਲਿਖੇ ਪਤੇ ਤੇ ਲਿਖ ਘੱਲੋ :

ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ
ਸੈਂਟ੍ਰਲ ਪ੍ਰੌਸੈਸਿੰਗ ਸੈਂਟਰ, ਕਪਾਸ ਭਵਨ, ਸੈਕਟਰ -10, ਸੀਬੀਡੀ ਬੇਲਾਪੁਰ, ਨਵੀ ਮੁੰਬਈ-400614
     
 
ਫ਼ੋਨ ਨੰ : 022-6645 6241
ਸਾਨੂੰ ਇੱਥੇ ਈ-ਮੇਲ ਕਰੋ : hcr@sbilife.co.in
     
ਤੁਹਾਨੂੰ 15 ਦਿਨਾਂ ਵਿੱਚ ਸਾਡਾ ਜਵਾਬ ਮਿਲ ਜਾਵੇਗਾ ।
 
 
  ਦਰਜਾ 1 ਅਤੇ ਦਰਜਾ 2 ਤੇ ਸ਼ਿਕਾਇਤ ਕਰਨ ਤੋਂ ਬਾਅਦ ਵੀ, ਜੇ ਸ਼ਿਕਾਇਤ ਦੇ ਹੱਲ ਨਾਲ ਤੁਹਾਡੀ ਤਸੱਲੀ ਨਹ ਹੁੰਦੀ, ਤਾਂ ਤੁਸੀਂ ਉਸ ਦੇ ਨਿਵਾਰਨ ਲਈ ਸਿੱਧੇ ਇੰਸ਼ੋਰੈਂਸ ਓਮਬੱਡਜ਼ਮੈਨ ਨਾਲ ਸੰਪਰਕ ਕਰ ਸਕਦੇ ਹੋ ।

ਇੰਸ਼ੋਰੈਂਸ ਓਮਬੱਡਜ਼ਮੈਨ ਅਧਿਕਾਰੀਆਂ ਦੇ ਪਤੇ ਜਾਣਨ ਲਈ ਇੱਥੇ ਕਲਿਕ ਕਰੋ ।
 
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਐਚਐਲਵੀ ਕੈਲਕੂਲੇਟਰ
  ਰਿਟਾਇਰਮੈਂਟ ਕੈਲਕੂਲੇਟਰ
  ਈਜ਼ੀ ਪਲਾਨ ਫਾਈਂਡਰ
IRDA | IRDA ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | ਉਤਪਾਦ ਕੋਡ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ | ਗਾਹਕ ਰਾਏ (ਫੀਡਬੈਕ)
ਬੀਮਾ ਬੇਨਤੀ ਦਾ ਮਾਮਲਾ ਹੈ. IRDA ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
©2010 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.